ਨਾਤੀ ਧੋਤੀ ਸੰਬਹੀ

ਨਾਤੀ ਧੋਤੀ ਸੰਬਹੀ
ਸੁਤੀ ਆਇ ਨਚਿੰਦੁ ॥
ਰਹੀ ਸੁ ਬੇੜੀ ਹਿੰਙੁ ਦੀ
ਗਈ ਕਥੂਰੀ ਗੰਧੁ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 29 ( ਹਵਾਲਾ ਵੇਖੋ )

ਉਲਥਾ

Bathing, washing and decorating herself, she comes and sleeps without anxiety. Fareed, she still smells like asafoetida; the fragrance of musk is gone.

ਉਲਥਾ: S. S. Khalsa