ਨੰਢੀ ਕੰਤੁ ਨ ਰਾਵਿਓ

ਨੰਢੀ ਕੰਤੁ ਨ ਰਾਵਿਓ
ਵਡੀ ਥੀ ਮੁਈਆਸੁ ॥
ਧਨ ਕੂਕੇਂਦੀ ਗੋਰ ਮੇਂ
ਤੈ ਸਹ ਨਾ ਮਿਲੀਆਸੁ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 37 ( ਹਵਾਲਾ ਵੇਖੋ )

ਉਲਥਾ

Fareed, in youth this life-female loved not the Lord; Grown in years, she died. In the grave wails her soul, Lord! thee I failed to meet.

ਉਲਥਾ: S. S. Khalsa