ਪਾੜ ਪਟੋਲਾ ਧਜ ਕਰੀਂ

ਪਾੜ ਪਟੋਲਾ ਧਜ ਕਰੀਂ
ਕਮਬਲਿੜੀ ਪਹਰੀਵ
ਜਿਨ੍ਹੀਂ ਵੀਸੇਂ ਸ਼ੋਹ ਮਿਲੇ
ਸੇ ਈ ਵੇਸ ਕਰਿਓ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 54 ( ਹਵਾਲਾ ਵੇਖੋ )

ਉਲਥਾ

Fareed, I have torn my clothes to tatters; now I wear only a rough blanket. I wear only those clothes which will lead me to meet my Lord.

ਉਲਥਾ: S. S. Khalsa