ਪਾਸਿ ਦਮਾਮੇ ਛਤੁ ਸਿਰਿ

ਪਾਸਿ ਦਮਾਮੇ ਛਤੁ ਸਿਰਿ
ਭੇਰੀ ਸਡੋ ਰਡ ॥
ਜਾਇ ਸੁਤੇ ਜੀਰਾਣ ਮਹਿ
ਥੀਏ ਅਤੀਮਾ ਗਡ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 33 ( ਹਵਾਲਾ ਵੇਖੋ )

ਉਲਥਾ

Drums were beaten in their honor, there were canopies above their heads, and bugles announced their coming. Ultimately, they have gone to sleep in the cemetery, like the poor orphans.

ਉਲਥਾ: S. S. Khalsa