ਰੱਬ ਕਝੂਰੀਂ ਪੱਕਿਆਂ

ਰੱਬ ਕਝੂਰੀਂ ਪੱਕਿਆਂ
ਮਾਖੀਆ ਨੇਂ ਵਹਿਣ
ਜੋ ਜੋ ਵੰਜੇ ਵੇਹੜਾ
ਸੋ ਉਮਰ ਹੱਥ ਪੌਣ

ਉਲਥਾ

Fareed, God's dates have ripened, and rivers of honey flow. With each passing day, your life is being stolen away.

ਉਲਥਾ: S. S. Khalsa

See this page in  Roman  or  شاہ مُکھی

ਬਾਬਾ ਸ਼ੇਖ ਫ਼ਰੀਦ ਦੀ ਹੋਰ ਕਵਿਤਾ