ਸਾਢੇ ਤੁਰੇ ਮਨ ਦੀਹੜੀ

ਸਾਢੇ ਤੁਰੇ ਮਨ ਦੀਹੜੀ
ਚਲੇ ਪਾਣੀ ਇਨ
ਆਇਉ ਬੰਦਾ ਦਿਨੀ ਵਿਚ
ਵਿੱਤ ਆਸੂ ਨੀ ਬੰਨ੍ਹ
ਮੁਲਕ ਅਲਮੋਤ ਜਾਂ ਆਸੀ
ਸਭ ਦਰੌਜੇ ਭੰਨ
ਤਿਨ੍ਹਾਂ ਪਿਆਰਿਆਂ ਭਾਈਆਂ
ਅੱਗੇ ਦਿੱਤਾ ਬੰਨ੍ਹ
ਵੇਖੋ ਬੰਦਾ ਚਲਿਆ
ਚਹੁੰ ਜਣਿਆਂ ਦੇ ਕੰਨ੍ਹ
ਅਮਲ ਜੋ ਕੀਤੇ ਦਿਨੀ ਵਿਚ
ਦੁਰਗਾ ਆਏ ਕੰਮ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 53 ( ਹਵਾਲਾ ਵੇਖੋ )

ਉਲਥਾ

The body is nourished by water and grain. The mortal comes into the world with high hopes. But when the Messenger of Death comes, it breaks down all the doors. It blinds and gages the mortal, before the eyes of beloved of his beloved brothers. Behold, the mortal being is going away, carries on the shoulders of four men. Fareed, only those good deeds done in the world will be of any use in the Court of the Lord.

ਉਲਥਾ: S. S. Khalsa