ਸਾਹਿਬ ਦੀ ਕਰਿ ਚਾਕਰੀ

ਸਾਹਿਬ ਦੀ ਕਰਿ ਚਾਕਰੀ
ਦਿਲ ਦੀ ਲਾਹਿ ਭਰਾਂਦਿ ॥
ਦਰਵੇਸਾਂ ਨੋ ਲੋੜੀਐ
ਰੁਖਾਂ ਦੀ ਜੀਰਾਂਦਿ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 39 ( ਹਵਾਲਾ ਵੇਖੋ )

ਉਲਥਾ

Fareed, work for your Lord and Master; dispel the doubts of your heart. The dervishes, the humble devotees, have the patient endurance of trees.

ਉਲਥਾ: S. S. Khalsa