ਸਕਰ ਖੰਡੁ ਨਿਵਾਤ ਗੁੜੁ

ਸਕਰ ਖੰਡੁ ਨਿਵਾਤ ਗੁੜੁ
ਮਾਖਿਓ‍ੁ ਮਾਂਝਾ ਦੁਧੁ ॥
ਸਭੇ ਵਸਤੂ ਮਿਠੀਆਂ
ਰਬ ਨ ਪੁਜਨਿ ਤੁਧੁ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 27 ( ਹਵਾਲਾ ਵੇਖੋ )

ਉਲਥਾ

Fareed: sugar cane, candy, sugar, molasses, honey and buffalo's milk. all these things are sweet, but they are not equal to God.

ਉਲਥਾ: S. S. Khalsa