ਸਰੂਰ ਪੰਖੀ ਹੀਕੜੋ

ਸਰੂਰ ਪੰਖੀ ਹੀਕੜੋ
ਫਾਹੀਵਾਲ ਪਚਾਸ
ਇਹ ਤਿੰਨ ਲਹਿਰੀਂ ਗੱਡ ਥੀਆ
ਸੱਚੇ ਤੇਰੀ ਆਸ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 61 ( ਹਵਾਲਾ ਵੇਖੋ )

ਉਲਥਾ

There is only one bird in the lake, but there are fifty trappers. This body is caught in the waves of desire. O my True Lord, you are my only hope.

ਉਲਥਾ: S. S. Khalsa