ਸਹੁਰੇ ਢੋਈ ਨਾ ਲਹੇ

ਸਾਹੁਰੈ ਢੋਈ ਨਾ ਲਹੈ
ਪੇਈਐ ਨਾਹੀ ਥਾਉ ॥
ਪਿਰੁ ਵਾਤੜੀ ਨ ਪੁਛਈ
ਧਨ ਸੋਹਾਗਣਿ ਨਾਉ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 28 ( ਹਵਾਲਾ ਵੇਖੋ )

ਉਲਥਾ

She finds no place of rest in her father-in-law's home, and no place in her parent's home either. Her Husband Lord does not care for her; what sort of a blessed, happy soul-bride is she?

ਉਲਥਾ: S. S. Khalsa