ਤਣ ਤਪੇ ਤੰਵਰ ਜਇਯੋਂ

ਤਣ ਤਪੇ ਤੰਵਰ ਜਇਯੋਂ
ਬਾਲਣ ਹੱਡ ਬਲਣ
ਪੈਰੀਂ ਥੱਕਾਂ ਸਿਰੇ ਜਿਲਾਂ
ਜੇ ਮੋ ਪੁਰੀ ਮਿਲਣ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 59 ( ਹਵਾਲਾ ਵੇਖੋ )

ਉਲਥਾ

My body is cooking like an oven; my bones are burning like firewood. If my feet become tired, I will walk on my head, if I can meet my Beloved.

ਉਲਥਾ: S. S. Khalsa