ਤਤੀ ਤੋਇ ਨ ਪਲਵੈ

See this page in :  

ਤਤੀ ਤੋਇ ਨ ਪਲਵੈ
ਜੇ ਜਲਿ ਟੁਬੀ ਦੇਇ ॥
ਜੋ ਡੋਹਾਗਣਿ ਰਬ ਦੀ
ਝੂਰੇਦੀ ਝੂਰੇਇ ॥

ਉਲਥਾ

The crop which is burnt will not bloom, even if it is soaked in water. Fareed, she who is forsaken by her Husband Lord, grieves and laments.

ਉਲਥਾ: S. S. Khalsa

ਬਾਬਾ ਸ਼ੇਖ ਫ਼ਰੀਦ ਦੀ ਹੋਰ ਕਵਿਤਾ