ਤਿਨ੍ਹਾਂ ਮੁੱਖ ਡਰਾਵਣੇ

ਤਿਨ੍ਹਾਂ ਮੁੱਖ ਡਰਾਵਣੇ
ਜਿਨ੍ਹਾਂ ਵਿਸਾਰਿਓ ਨਾਵੋਂ
ਇਥੇ ਦੁੱਖ ਘਨੇਰੇ ਆ
ਅੱਗੇ ਠੌਰ ਨਾ ਠਾਵਂ

Reference: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 55

ਉਲਥਾ

Fareed, the faces of those who forget the Lord's Name are dreadful. They suffer terrible pain here, and hereafter they find no place of rest or refuge.

ਉਲਥਾ: S. S. Khalsa