ਸਚ ਕੀ ਕਾਤੀ ਸਚੁ ਸਭੁ ਸਾਰੁ

ਸਚ ਕੀ ਕਾਤੀ ਸਚੁ ਸਭੁ ਸਾਰੁ
ਘਾੜਤ ਤਿਸ ਕੀ ਅਪਰ ਅਪਾਰ
ਸਬਦੇ ਜਾਣ ਰਖਾਈ ਲਾਇ
ਗੁਣ ਕੀ ਥੇਕੈ ਵਿਚਿ ਸਮਾਇ
ਤਿਸ ਦਾ ਕੁਠਾ ਹੋਵੈ ਸੇਖੁ
ਲੋਹੂ ਲਬੁ ਨਿਕਥਾ ਵੇਖੁ ਹੋਇ ਹਲਾਲੁ ਲਗੈ ਹਕਿ ਜਾਇ
ਨਾਨਕ ਦਰਿ ਦੀਦਾਰਿ ਸਮਾਇ

ਹਵਾਲਾ: ਆਖਿਆ ਬਾਬਾ ਨਾਨਕ ਨੇ, ਐਡੀਟਰ ਸ਼ਫ਼ਕਤ ਤਨਵੀਰ ਮਿਰਜ਼ਾ

ਉਲਥਾ

The knife is Truth, and its steel is totally True. Its workmanship is incomparably beautiful. It is sharpened on the grindstone of the shabad. It is placed in the scabbard of virtue. If the shaykh is killed with that, then the blood of greed will spill out. One who is slaughtered in this ritualistic way, will be attached to the Lord. O Nanak, at the Lord's door, he is absorbed into His Blessed Vision.

ਉਲਥਾ: S. S. Khalsa