ਖੋਜ

ਜੂਠਿ ਨ ਰਾਗੀ ਜੂਠਿ ਨ ਵੇਦੀ

ਜੂਠਿ ਨ ਰਾਗੀ ਜੂਠਿ ਨ ਵੇਦੀ ਜੂਠਿ ਨ ਚੰਦ ਸੂਰਜ ਕੀ ਭੇਦੀ ਜੂਠਿ ਨ ਅੰਨੀ ਜੂਠਿ ਨ ਨਾਈ ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ਜੂਠਿ ਨ ਧਰਤੀ ਜੂਠਿ ਨ ਪਾਣੀ ਜੂਠਿ ਨ ਪਉਣੈ ਮਾਹਿ ਸਮਾਣੀ ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ਮੁਹਿ ਫੇਰਿਐ ਮੁਹੁ ਜੂਠਾ ਹੋਇ

ਉਲਥਾ

Impurity does not come from music; impurity does not come from the Vedas. Impurity does not come from the phases of the sun and the moon. Impurity does not come from food; impurity does not come from ritual cleansing baths. Impurity does not come from the rain, which falls everywhere. Impurity does not come from the earth; impurity does not come from the water. Impurity does not come from the air which is diffused everywhere. O Nanak, the one who has no Guru, has no redeeming virtues at all. Impurity comes from the turning one's face away from God. (ਉਲਥਾ: S. S. Khalsa)

See this page in:   Roman    ਗੁਰਮੁਖੀ    شاہ مُکھی