ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ

ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ
ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ

Reference: Aakhya Baba Nanak Ne; Editor Shafqat Tanvir Mirza

ਉਲਥਾ

Reading their books over and over again, people continue making mistakes; they are so proud of their religious robes. But what is the use of bathing at sacred shrines of pilgrimage, when the filth of stubborn pride is within the mind? Other than the Guru, who can explain that within the mind is the Lord, the King, the Emperor?

ਉਲਥਾ: S. S. Khalsa

See this page in  Roman  or  شاہ مُکھی

ਗੁਰੂ ਨਾਨਕ ਦੀ ਹੋਰ ਕਵਿਤਾ