ਧੰਨੁ ਸੁ ਕਾਗਦੁ ਕਲਮ ਧੰਨੁ

ਧੰਨੁ ਸੁ ਕਾਗਦੁ ਕਲਮ ਧੰਨੁ
ਧਨੁ ਭਾਂਡਾ ਧਨੁ ਮਸੁ
ਧਨੁ ਲੇਖਾਰੀ ਨਾਨਕਾ
ਜਿਨਿ ਨਾਮੁ ਲਿਖਾਇਆ ਸਚੁ

Reference: Aakhya Baba Nanak Ne; Editor Shafqat Tanvir Mirza

ਉਲਥਾ

Blessed is the paper, blessed is the pen, blessed is the inkwell, and blessed is the ink, Blessed is the water, O Nanak, who writes the True Name.

ਉਲਥਾ: S. S. Khalsa

See this page in  Roman  or  شاہ مُکھی

ਗੁਰੂ ਨਾਨਕ ਦੀ ਹੋਰ ਕਵਿਤਾ