ਕੋਈ ਕੰਮ ਕਰੀਏ

ਘਰੋਂ ਨਿਕਲ ਪਈਏ
ਲੀੜੇ ਸਾੜ ਦੀਏ

ਅੱਖਾਂ ਨਮ ਕਰੀਏ
ਕੋਈ ਕੰਮ ਕਰੀਏ