ਰਾਂਝਾ ਜੋਗੀ, ਮੁੱਤੋਂ ਮਿਰਜ਼ਾ, ਪੁਨੂੰ ਮਜਨੂੰ ਝੱਲਾ

ਰਾਂਝਾ ਜੋਗੀ, ਮੁੱਤੋਂ ਮਿਰਜ਼ਾ, ਪੁਨੂੰ ਮਜਨੂੰ ਝੱਲਾ
ਆਪੋ ਆਪਣੀ ਦੁਨੀਆ ਦਾ ਏ ਖ਼ਾਲਿਕ ਕਲਾ ਕਲਾ

ਦੀਵੇ ਵਿਚ ਹਯਾਤੀ ਵਾਲੇ ਬਾਲਣ ਸਾਡੀ ਮਿੱਟੀ
ਕਿੰਨੀ ਨਾਲ਼ ਜਿਨ੍ਹਾਂ ਦੀ ਬੁਝਾ ਪਿਆਰ ਅਸਾਡਾ ਪੱਲਾ

ਲੈ ਕੇ ਦਲ ਉਨ੍ਹਾਂ ਨੇ ਸਾਨੂੰ ਦਿੱਤੀ ਦੌਲਤ ਗ਼ਮ ਦੀ
ਝੋਂਕੇ ਦੇ ਵਿਚ ਮਿਲ ਗਿਆ ਸਾਨੂੰ ਸੌਦਾ ਖ਼ੂਬ ਸੋਲਾ

ਗ਼ਮ ਤੇਰੇ ਬਿਆਸੇ ਦਲ ਨੂੰ ਦਿੱਤਾ ਸੱਦਾ ਸਹਾਰਾ
ਗ਼ਮ ਤੇਰੇ ਦੇ ਹੁੰਦੀਆਂ ਮਾਰਾਂ ਖ਼ੁਸ਼ੀਆਂ ਦੇ ਸਿਰ ਖੁੱਲਾ

ਦਿਲ ਦੀਆਂ ਰੀਝਾਂ ਲਾਹ ਲਾਹਾ ﷲ ਸੋਹਣੇ ਬੱਤ ਬਣਾਏ
ਵੇਖ ਬੁੱਤਾਂ ਵੱਲ ਕਿਉਂ ਨਾ ਮੂੰਹੋਂ ਨਿਕਲੇ ਅﷲ ਅﷲ

ਇਸੇ ਵਾਂਗਰ ਯਾਦ ਉਹਦੀ ਦੇ ਨਾਲ਼ ਏ ਨਿਭਦੀ ਜਾਂਦੀ
ਐਵੇਂ ਲੋਕੀ ਆਖਣ ਨਹੀਂ ਏ ਨਿਭਦਾ ਪਿਆਰ ਕੋਲਾ

ਐਵੇਂ ਲੱਭਦੀ ਫਿਰੇ ਨਾ ਦੁਨੀਆ ਦੁੱਖ ਮੁਹੱਬਤ ਵਾਲੇ
ਦੁਨੀਆ ਦੇ ਸਿੱਖਾਂ ਥੀਂ ਰੱਖੇ ਦੁੱਖ ਪਿਆਰ ਸੁਖੱਲਾ

ਟੁਰ ਕੇ ਨਾਲ਼ ਬੰਦੇ ਦੇ ਟੁਰਦੇ ਨਾਲ਼ ਨਾ ਸੰਗੀ ਸਾਥੀ
ਸਿੰਗਾਂ ਸਾਥਾਂ ਦੇ ਵਿਚ ਟੁਰਦਾ ਬੰਦਾ ਕਲਮ-ਕੱਲਾ

ਖੇਡਣ ਲਫ਼ਜ਼ਾਂ ਨਾਲ਼ ਫ਼ਕੀਰ ਹਰ ਵੇਲੇ ਸੋਚ-ਵਿਚਾਰਾਂ
ਕੁੱਝ ਏ ਕਲਮ ਨਿਚੱਲੀ ਮੇਰੀ ਕੁੱਝ ਖ਼ਿਆਲ ਨਿਚਲਾ