ਸਭ ਸਿਫ਼ਤ ਸਨਾਹ ਅਲਾਹੇ ਨੂੰ
ਜਿਹੜਾ ਬਖ਼ਸ਼ੇ ਕੁੱਲ ਗੁਣਾ ਹੈ ਨੂੰ
ਭੀ ਆਖ ਦਰੂਦ ਰਸੂਲ(ਸਲ.) ਨੂੰ
ਇਸ ਅੱਲ੍ਹਾ ਦੇ ਮਕਬੂਲ ਨੂੰ
ਜਿਸ ਆਸੀ ਸਭ ਬਖਸ਼ਾ ਵਿਨੇ
ਕਿਹੋ ਬਰਕਤ ਚਾਰੇ ਯਾਰ(ਰਜ਼ੀ.) ਦੀ
ਰੱਬਾ ਚਿੱਤਰ ਕਹਿੰਦੇ ਆਇਆ
ਮੇਰੇ ਜਾਨੀ ਕਿਉਂ ਚਿਰ ਲਾਇਆ
ਮੇਰੀਆਂ ਚਸ਼ਮਾਂ ਕਿਹੋ ਫੱਟੀਆਂ
ਮੈਂ ਰੋ ਰੋ ਬਹੁਤ ਨਗੁਠਿਆਂ
ਮੇਰੇ ਦਰਦਾਂ ਕਲੀਆਂ ਕੁਡੀਆਂ
ਜਾਂ ਆਈ ਰੁੱਤ ਬਿਹਾਰ ਦੀ
ਨਿੱਤ ਤਪਣ ਸਕਣ ਹੱਡੀਆਂ
ਮੇਰੇ ਸੋਲਾਂ ਸ਼ਾਖ਼ਾਂ ਛੱਡੀਆਂ
ਸਿਲ਼ ਫੱਟੇ ਖ਼ਾਰ ਪ੍ਰੇਮ ਦੇ
ਵੱਲ ਛੱਡੇ ਬੂਟੇ ਸੇਮ ਦੇ
ਮੈਨੂੰ ਦੂਤੀਆਂ ਬਹੁਤ ਸਤਾਇਆ
ਨਿੱਤਰੋ ਰੋ ਆਹੀਂ ਮਾਰਦੀ
ਜਾਂ ਬਿਰਹੋਂ ਝੂਲਾ ਝੱਲਿਆ
ਗ਼ਮ ਦੁੱਖ ਮੇਰੇ ਤਿੰਨ ਫੁੱਲਿਆ
ਮੈਂ ਅੰਦਰ ਵੜ ਕੇ ਜਾਲਿਆ
ਸ਼ੌਕ ਤੇਰੇ ਬੂਟਾ ਪਾਲਿਆ
ਮੈਂ ਖੁੱਲ੍ਹੀ ਉਡੀਕਾਂ ਰਾਹ ਨੂੰ
ਮੈਨੂੰ ਨਿੱਤ ਉਦਾਸੀ ਯਾਰ ਦੀ
ਰਲ਼ ਬੈਠਣ ਸੰਗ ਸਹਿਲੀਆਂ
ਮੇਰੀ ਖ਼ਬਰ ਨਾ ਲਈ ਆ ਬਿੱਲੀਆਂ
ਅੱਜ ਬੁਲਬੁਲ ਫੇਰਾ ਪਾਇਆ
ਨਾਲੇ ਭੌਰ ਗੱਲਾਂ ਤੇ ਆਇਆ
ਸਭ ਯਾਰ ਯਾਰਾਂ ਨੂੰ ਆ ਮਿਲੇ