ਰ ਰੰਗ ਤੇਰਾ ਉਡ ਜਾਓ ਸਾਰਾ

ਰ ਰੰਗ ਤੇਰਾ ਉਡ ਜਾਓ ਸਾਰਾ ਹੱਕ ਨਾ ਮੂਲ ਪਛਾਣੇਂ ਤੋਂ
ਨਾ ਡਿੱਠਾ ਨਾ ਦੋਸਤ ਬਣਿਆ ਐਂ ਜ਼ੋਰ ਧਗਾਨੇ ਤੋਂ
ਉੱਭਾ ਛੁਪਾ ਲਗਾਈਂ ਮੈਨੂੰ ਕਰਦਾ ਐਂ ਮੰਦੇ ਭਾਣੇ ਤੋਂ
ਫ਼ਰੀਦ ਬਖ਼ਸ਼ ਮੈਂ ਮਾਰ ਕਰਾਂਗੀ ਹੱਥ ਲਗਾਨ ਤਾਂ ਜਾਣੇ ਤੋਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 9