ਖੋਜ

ਦੁੱਖ ਸੁਖ

ਲੱਗੇ ਸਾਨੂੰ ਏਨੇ ਦੁੱਖ ਨਹੀਓਂ ਹੁਣ ਕੋਈ ਭੁੱਖ ਸਾਂਝ ਦੁੱਖਾਂ ਇੰਜ ਪਾਈ ਦੁੱਖ ਲਗਦੇ ਨੇਂ ਸੁਖ ਉਹ ਜਾਂਦਾ ਏ ਵਿਚੋਂ ਜਿੰਦ ਗਈ ਏ ਮੁੱਕ ਕੋਈ ਹੱਸੇ ਇਥੇ ਖੇਡੇ ਕੋਈ ਸੂਲ਼ੀ ਚੜ੍ਹਦਾ ਜਿਨ੍ਹੀਂ ਲੁੱਟਿਆ ਏ ਸਾਨੂੰ ਉਹਨੂੰ ਕੋਈ ਫੜਦਾ ਨਹੀਂ ਜੰਦਰੀ ਨਿਮਾਣੀ ਦੇ ਸਾਹ ਗਏ ਨੇਂ ਸੁੱਕ ਸਾਡੀ ਜੰਦਰੀ ਨਿਮਾਣੀ ਉਹਦੇ ਪਿਆਰ ਦੀ ਕਹਾਣੀ ਕਾਸਾ ਸਾਈਆਂ ਵਾਲਾ ਹੱਥੀਂ ਮਿੱਥੇ ਉਹਦੀ ਏ ਨਿਸ਼ਾਨੀ ਧੂਣੀ ਸਾਹਵਾਂ ਵਾਲੀ ਕਿਵੇਂ ਜਾਵੇ ਲੁੱਕ

See this page in:   Roman    ਗੁਰਮੁਖੀ    شاہ مُکھی
ਫ਼ਿਆਜ਼ ਕ੍ਰਿਸ਼ੀ Picture

ਫ਼ਿਆਜ਼ ਕ੍ਰਿਸ਼ੀ ਪੰਜਾਬੀ ਸ਼ਾਇਰ ਨੇਂ ਜਿਹੜੇ ਅੱਜ ਕੱਲ੍ਹ ਸਾਊਦੀ ਅਰਬ ਵਿਚ ਵੱਸ ਰਹੇ ਨੇਂ। ਉਨ੍ਹਾ...

ਫ਼ਿਆਜ਼ ਕ੍ਰਿਸ਼ੀ ਦੀ ਹੋਰ ਕਵਿਤਾ