ਇਹ ਕਿਥੋਂ ਆਏ

ਸਾਡੇ ਵਿਚ ਤ੍ਰੇੜਾਂ ਪਾਉਣ ਨੂੰ
ਇਹ ਕਿਥੋਂ ਆਏ
ਇਹ ਮਿਹਰ ਪਰ ਹਿੱਤਾਂ ਖਾਉਣ ਨੂੰ
ਇਹ ਕਿਥੋਂ ਆਏ

ਆਓ ਸੋਚੋ ਕਿਹੜੀ ਗੱਲ ਤੋਂ
ਇਹ ਲੀਕਾਂ ਪਈਆਂ
ਇਹ ਕਿਸ ਨੇ ਜ਼ੁਲਮ ਖਿਲਾਰਿਆ
ਤੇ ਚੀਕਾਂ ਪਈਆਂ
ਅਸੀਂ ਇਕੋ ਵਿਹੜੇ ਬੈਠ ਕੇ
ਸੀ ਰੰਦੇ ਖਾਂਦੇ
ਅਸੀਂ ਰੱਸੇ ਮੀਤ ਮਨਾਉਣ ਨੂੰ
ਸੀ ਭੰਗੜੇ ਪਾਂਦੇ