ਕੂੜ ਸਮੇ ਵਿਚ ਸੱਚ ਦੇ ਦੇਵੇ

ਕੂੜ ਸਮੇ ਵਿਚ ਸੱਚ ਦੇ ਦੇਵੇ
ਬਾਲੇ ਅਟਹੇ ਪਹਿਰ
ਤਾਂ ਵੇਲੇ ਦੇ ਰਾਂਗੜ ਪਾਊਂਡ
ਪੇ ਗਏ ਸਾਡੇ ਵੀਰ

ਤੁੰਮੇ ਨਿੰਮ ਦਹਰੀਕੋਂ ਕੌੜੇ
ਲਹੂਆਂ ਰਲ਼ ਗਏ ਜ਼ਹਿਰ
ਰੁੱਤਾਂ ਦੇ ਰੰਗ ਚਿੱਟੇ ਹੋ ਗਏ
ਚਾਰ ਚੁਫ਼ੇਰੇ ਕਹਿਰ

ਤਾਂਬੇ ਵਾਂਗਰ ਤਪਦੀ ਦਹਰਤੀ
ਨੰਗੇ ਸਾਡੇ ਪੈਰ
ਗਹਨਗਰੋ ਪਾਕ ਅਸਾਂ ਵੀ ਬੁਲ੍ਹਿਆ
ਨੱਪੀ ਤੇਰੀ ਪੇੜ