ਸਿੱਧੀ ਜਈ ਏ ਗੱਲ

ਗੱਲ
ਕਸਰਾਂ ਦਸਾਂ
ਕੀ ਸਮਝਾਵਾਂ
ਸਿੱਧੀ ਜਈ ਏ ਗੱਲ
ਤੂੰ ਮੇਰੇ ਵਿਚ ਵੜ੍ਹ ਬੈਠਾਂ ਐਂ
ਹਨ ਕਿਉਂ ਪਾਵਾਂ ਵੱਲ

ਗਿਰਜਾ ਮਸਜਿਦ ਮੰਦਰ ਮੈਨੂੰ
ਲਗਦੇ ਨੇਂ ਸਭ ਗ਼ੈਰ
ਤੈਨੂੰ ਅੰਦਰ ਵੇਖ ਕੇ ਓਥੇ
ਕਸਰਾਂ ਪਾਵਾਂ ਪੈਰ