ਚਿੱਪਾਂ ਚੈੱਕ ਚਿਹਾੜੇ ਪਾਏ
ਰੋਲੀਆਂ ਲੱਗੀ ਚੁੱਪ
ਵੇ ਸਾਈਆਂ ਵੇਖ ਲੈ
ਵੇਖ ਹਨੇਰਾ ਘੁੱਪ
ਹਾਸੇ ਬੁੱਕ ਬੁੱਕ ਰੋਵਣ ਲੱਗੇ
ਸਾਵੇ ਸਣੇ ਰੱਖ
ਵੇ ਸਾਈਂ ਵੇਖ ਲੈ

ਵੇਖ ਗਵਾਚੇ ਸੁਖ
ਚਾਹਵਾਂ ਦੇ ਘਰ ਪੀੜਾਂ ਜੰਮਿਆਂ
ਉਤੋਂ ਕੁੱਖ ਹਰੀ
ਵੇ ਸਾਈਆਂ ਵੇਖ ਲੈ
ਵੇਖ ਮੈਂ ਜੁੱਤੀ ਹਰੀ
ਠਾਰਾਂ ਦੇ ਵਿਚ ਅੱਗ ਭਰੀ ਏ
ਅੱਗਾਂ ਠੰਢੀਆਂ ਸੀਤ
ਵੇ ਸਾਈਆਂ ਵੇਖ ਲੈ

ਵੇਖ ਇਸ਼ਕੇ ਦੀ ਰੀਤ
ਵੇ ਸਾਈਆਂ ਵੇਖ ਲੈ