ਖੋਜ

ਯਾਰੀ

ਪੰਛੀ ਉਡ ਦੇ ਚਮਨ ਚ ਵੜ ਦੀਏ ਜੀ ਆਇਆਂ ਨੂੰ ਫੁੱਲ ਖ਼ਾਰ ਕਹਨਦਯੇ ਇੱਲਾਂ ਕਾਵਾਂ ਦੀ ਰੀਤ ਅਨੋਖੜੀ ਏ ਅੱਡ ਅੱਡ ਕੇ ਅਤੇ ਮੁਰਦਾਰ ਬਹਿੰਦੇ ਕਾਲੇ ਤਿੱਤਰ ਤੇ ਬਿਜੜੇ ਯਾਦ ਦੇ ਵਿਚ ਰੱਬ ਦੇ ਜ਼ਿਕਰ ਅੰਦਰ ਮਸਤਵਾਰ ਰਹਿੰਦੇ ਜਦੋਂ ਹੈਦਰੀ ਹਨ ਸ਼ਾਹੀਨ ਉਡ ਦੇ ਪੈਰ ਪੈਰ ਤੇ ਯਾਰ ਦੀ ਸਾਰ ਲੈਂਦੇ

See this page in:   Roman    ਗੁਰਮੁਖੀ    شاہ مُکھی
ਗ਼ੁਲਾਮ ਸਾਬਰ ਹੈਦਰ Picture

ਗ਼ੁਲਾਮ ਸਾਬਰ ਹੈਦਰੀ ਕਸੂਰ ਵਿਚ ਪੈਦਾ ਹੋਏ ਤੇ ਵੰਡ ਤੋਂ ਕੁਛ ਚਿਰ ਪਹਿਲਾਂ ਆਪ ਦੇ ਵਾਲਿਦ ਸਾਹਿ...

ਗ਼ੁਲਾਮ ਸਾਬਰ ਹੈਦਰ ਦੀ ਹੋਰ ਕਵਿਤਾ