ਕਾਫ਼ਲੇ ਦਾ ਗੀਤ

See this page in :  

ਆਦਮੀ ਨੂੰ ਆਦਮੀ, ਦਬਾਵੇ ਕੋਈ ਹੋਰ ਨਾ।
ਖਾਵੇ ਕੋਈ ਹੋਰ ਨਾ, ਕਮਾਵੇ ਕੋਈ ਹੋਰ ਨਾ।
ਇਹ 'ਆਲਮ' ਅਸਾਡਾ, ਸਾਡੇ ਸਾਰੇ ਸਾਂਝੀਵਾਲ ਆ।
ਸਿੱਧੇ ਤੁਰੇ ਜਾਨੇ ਸਾਡੀ, ਤਿੱਖੀ ਤਿੱਖੀ ਚਾਲ ਆ।

ਗੁਰਦਾਸ ਰਾਮ ਆਲਮ ਦੀ ਹੋਰ ਕਵਿਤਾ