ਮਿਰਜ਼ਾ ਸਾਹਿਬਾਂ

Page 19

91۔
ਮਕੂਲਾ ਸ਼ਾਇਰ

ਮਿਰਜ਼ਾ ਪੁੱਛਦਾ ਹਾਫ਼ਜ਼ਾ ਕਿਉਂ ਖਲਾਈਂ ਦਿਲਗੀਰ
ਚੁਣੇ ਨੀ ਆਹਮੋ ਸਾਹਮਣੇ ਕਾਨਜਨ ਸਿੱਧੀ ਪੈਰ
ਕਾਨਜਨ ਵਧਾ ਮਕੜੇ ਮਕੜੇ ਵਿੰਨ੍ਹ ਗਿਆ ਤੀਰ
ਭਰੂਣੀ ਵਿਚਾਰੀ ਕੀ ਕਰੇ ਧੁੰਨੀ ਵਗਦਾ ਤੀਰ
ਕੁੱਬੇ ਬੋੜਈਏ ਇੰਜ ਮਿਲਦੇ ਜਿਉਂ ਭੈਣਾਂ ਨੂੰ ਵੀਰ
ਵਸਾਵਾਂ ਖੇੜਾਂ ਇੰਜ ਲੈਂਦਾ ਇੰਨੇ ਫਿਰਨ ਬਸੀਰ
ਦਾਨਦਾਂ ਗੱਲ ਪੰਜਾਲੀਆਂ ਸ਼ੇਰਾਂ ਗੱਲ ਜ਼ੰਜ਼ੀਰ
ਲੱਠ ਪੁਰਾਣੇ ਲਿਟਡੀ ਜਿਉਂ ਸਈਆਂ ਵਿਚ ਹੀਰ
ਵੰਗਾਂ ਡਿੰਗ ਪੜਨਗੀਆਂ ਸਿੱਧੇ ਹੈ ਨੀ ਤੀਰ
ਟਿੰਡਾਂ ਮਾਹਲ ਅਰੀੜੀਆਂ ਨਦਈਂ ਵੇਹੰਦੇ ਨੀਰ

92۔
ਬੋਲ ਮਿਰਜ਼ਾ

ਨਿੱਛ ਨਹੀਂ ਆਈ ਮੰਨਣੀ ਮੂਲਾ ਮਨ ਰਜ਼ਾ
ਦਾਣਾ ਬਾਦੋਂ ਟੁਰ ਪਿਆ ਰਹੇ ਭਰਾ ਭੂਆ
ਵਾਸਤਾ ਘਤੋਂ ਰੱਬ ਦਾ ਵਾਗਾਂ ਪੁੱਛਾਂ ਭੂਆ
ਜੇ ਨਸੀਬਾਂ ਜੰਮਿਆਂ ਪਰਤ ਘਰਾਂ ਵੱਲ ਆ

93 ۔

ਮਕੂਲਾ ਸ਼ਾਇਰ

ਕਿਸ ਜ਼ਮਾਨੇ ਕੋਪਰੀ ਕਬਰਾਂ ਵਿਚ ਪਈ
ਲੇਖ ਮਿੱਥੇ ਦਾ ਵੇਖ ਕੇ ਪੀਲੂ ਪਕੜ ਲਈ
ਵਾਲ਼ ਭਰੇ ਦੰਦ ਉਖੜੇ ਮੁੱਖ ਜ਼ਬਾਨ ਗਈ
ਪੀਲੂ ਕੋਲ਼ ਨਾ ਹਾਫ਼ਜ਼ਾ ਲਿਖਿਆ ਕੀ ਵਹੀ

94 ۔
ਕਲਾਮ ਮਿਰਜ਼ਾ

ਰਾਹੀਆ ਰਾਹ ਵੱਲ ਜਾਂਦੀਆ ਮੇਰੀ ਸੁਣੀਂ ਖਲੋ
ਮੈਂ ਸੂਹਾ ਨਹੀਂ ਬਾਰ ਦਾ ਰਹਿੰਦਾ ਕਿਤਨੇ ਕੋਹ
ਸ਼ਹਿਰ ਖੀਵੇ ਦੇ ਜਾਵਣਾ ਸੱਤਵੀਂ ਵਾਰ ਦਾ ਢੋ
ਸਰਾਂ ਧੜਾਂ ਦੀਆਂ ਬਾਜ਼ੀਆਂ ਜਿਹੜੀ ਕਰੇ ਸੋ ਹੋ

95۔
ਜਵਾਬ ਰਾਹੀ

ਸੰਨ ਲੈ ਖ਼ਾਣਾ ਮਿਰਜ਼ਿਆ ਹੋਇਆਏ ਵੱਡਾ ਦਲੇਰ
ਘਰ ਵੰਝਲ ਦੇ ਜੰਮਿਆਂ ਤੈਨੂੰ ਪੈਂਡਾ ਢੇਰ
ਸਦਾ ਹੋਇਆ ਤੋੜਦਾ ਲਿਖਿਆ ਨਿਖੇੜ