ਮਿਰਜ਼ਾ ਸਾਹਿਬਾਂ

Page 27

131

ਸਾਂਗਾਂ ਉਨ੍ਹਾਂ ਦਾਈਨੇ ਝੀਆਂ ਕੱਢ ਵਿਖਾਣ
ਲਹੂ ਦੀਆਂ ਤਰਿਹਾਈਆਂ ਲੋਹਾ ਸਾਰ ਫਕਾਨ
ਤੇਗ਼ਾਂ ਸੇ ਪ੍ਰਣਾਈਆਂ ਉਛਲ ਉਛਲ ਜਾਣ
ਨੇਜ਼ੇ ਸੂਰਜ ਸਾਹਮਣੇ ਲਾਟਾਂ ਦੇ ਝੜ ਲਾਨ

132

ਜ਼ੂਮ ਅਤੇ ਬਲਕਾਰ ਦੇ ਚੜ੍ਹਿਆ ਹੈ ਸ਼ਹਮੀਰ
ਲੱਗੀ ਜੰਗਲ਼ ਝੜੀ ਜਿਉਂ ਆਹੇ ਚੌਦਾ ਵੀਰ
ਖ਼ਬਰ ਹੁੰਦੀ ਜਦ ਸਾਹੀਆਂ ਵਗਦੇ ਰੱਤੋਂ ਨੀਰ
ਮੀਟੇ ਕੌਣ ਕਲਾਮ ਨੂੰ ਲਿਖੇ ਆਪ ਕਦੀਰ

133
ਜੋਈ ਦਾ ਉਤਾਰਾ

ਮਿਰਜ਼ਾ ਥਕਾ ਰਾਤ ਦਾ ਜੂਹੇ ਲੱਥਾ ਆ
ਸਾਰਾ ਪਾਸਾ ਜਿੱਤ ਕੇ ਆਖ਼ਿਰ ਹਾਰਿਆ ਦਾ
ਕੰਧੀ ਉਤੇ ਆਇ ਕੇ ਡੁੱਬ ਜਹਾਜ ਗਿਆ
ਪੱਕੀ ਹੋਈ ਦਾਖ ਨੂੰ ਗ਼ੀਬੋਂ ਗੜਾ ਪਿਆ

134
ਇਕ ਰਾਹੀ ਨੂੰ ਸਾਹਿਬਾਨ ਦਾ ਪੈਗ਼ਾਮ

ਚੁੱਕੀ ਚੁੱਕੀ ਆਉਂਦਾ ਰਾਹ ਫਦਾਨੋ ਕੋਇ
ਨਜ਼ਰ ਪਿਆ ਉਹ ਸਾਹਿਬਾਨ ਸੱਦ ਲਿਆ ਇਸ ਸੋਇ
ਸੁਨੇਹਾ ਦੇਈਂ ਸ਼ਮੀਰ ਨੂੰ ਭਾਈ ਸਨ ਮੁੱਖ ਹੋਇ
ਮੱਝ ਨਾ ਪਾੜਨ ਪਾੜਿਆ ਅਣ ਹੋਵਣ ਨਾ ਹੋਇ

135
ਰਾਹੀ ਨੂੰ ਸਾਹਿਬਾਨ ਦਾ ਜਵਾਬ

ਰਾਵੀ ਸਾਨੂੰ ਜਾਣ ਦੇ ਸੇ ਵਰ੍ਹਿਆਂ ਵੇ ਜੀ
ਮਾਹਨੀ ਮੈਨੂੰ ਮਾਰਸਨ ਤੈਨੂੰ ਢੇਸੀ ਕੇਹਾ
ਅਰਜ਼ ਮਨੀ ਨਾਂ ਰੱਬ ਦੇ ਲਗਦੀ ਆਂ ਤੇਰੀ ਧੀ
ਉੱਚਾ ਬੋਲ ਨਾ ਮਾਹਨਿਆਂ ਚਾਚਾ ਧੀਰਾ ਥੀ