ਮਿਰਜ਼ਾ ਸਾਹਿਬਾਂ

Page 37

ਕਲਾਮ ਮਿਰਜ਼ਾ

ਜੇ ਜਾਣਾ ਮਰ ਵਣਜਣਾ ਕਰਦਾ ਕੋਈ ਸਮਿਆਂ
ਖਰਲ ਕਢੀਂ ਦਾ ਸੂਰਮੇ ਇਕੋ ਜਿਹੇ ਜਵਾਨ
ਫੜ ਕੇ ਤੇਗ਼ਾਂ ਮਾਰਦੇ ਇਕੋ ਜਿਹੇ ਜਵਾਨ
ਦੇਖ ਤਮਾਸ਼ਾ ਹਾਫ਼ਜ਼ਾ ਛੱਡਣਾ ਅੰਤ ਜਹਾਂ

184
ਜਵਾਬ ਸਾਹਿਬਾਨ

ਤੇਰੇ ਪਿੱਛੇ ਪਲਹਰੀਆ ਮੇਰ ਸ਼ਮੀਰ ਭਰਾ
ਬਹਿੰਦੀ ਵਿਚ ਸਹੇਲੀਆਂ ਰੋਂਦੀਆਂ ਅਕਲ ਗਿਆ
ਇਸ਼ਕ ਭਲੇਰਾ ਚੋਰਟਾ ਲੂੰ ਲੂੰ ਗਿਆ ਈ ਧਾ

185

ਜਾ ਹਵਾਲੇ ਰੱਬ ਦੇ ਤੋਂ ਨਿਬਾਹੀ ਤੋੜ
ਲਾਅਲ ਖੜ੍ਹਾਤਾ ਹਾਰ ਥੀਂ ਹੱਥੀਂ ਬੈਠੀ ਟੂਰ
ਮੇਰਾ ਬਾਝ ਖ਼ੁਦਾ-ਏ-ਤੋਂ ਸਾਥ ਨਹੀਂ ਕੋਈ ਹੋਰ
ਜਾਸੀ ਕੂਕ ਖ਼ੁਦਾਇ ਤੇ ਕਿਹਨੂੰ ਆਖਾਂ ਚੋਰ