ਮਿਰਜ਼ਾ ਸਾਹਿਬਾਂ

Page 39

191
ਸਾਹਿਬਾਨ ਦੀ ਮੌਤ

ਸਾਹਿਬਾਨ ਝੱਟ ਝੋਟਾ ਵਨਦੀ ਫਾਹੇ ਦਿੱਤੀ ਨੇਂ ਦਾ
ਜਿਉਂ ਸਾਵਣ ਦੀ ਪੀਂਘ ਤੇ ਚਾੜ੍ਹੀ ਥੰਮ ਭਰਾ
ਰੰਡੀ ਹੋ ਪਰਨੇਹ-ਏ-ਓਂ ਸ਼ਾਦੀ ਵੇਖ ਨਾ ਕਾ
ਵੇਖ ਤਮਾਸ਼ਾ ਹਾਫ਼ਜ਼ਾ ਅਗਲੀ ਗੱਲ ਸੁਣਾ