ਮਿਰਜ਼ਾ ਸਾਹਿਬਾਂ

ਖ਼ਾਨ ਤਾਹਿਰ ਦੇ ਭੱਟ ਦਾ ਆਓਣਾਂ

52 ۔
ਖ਼ਾਨ ਤਾਹਿਰ ਦੇ ਭੱਟ ਦਾ ਆਓਣਾਂ

ਲੈ ਗੰਢੀਂ ਘਰ ਆ ਗਿਆ ਖ਼ਾਨ ਤਾਹਿਰ ਦਾ ਭੱਟ
ਬਹਿ ਪਛਾਵੇਂ ਖੋਲ੍ਹੀਆਂ ਰਿਣੀ ਸਾਰਾ ਝੱਟ
ਪੱਟ ਪਿੱਟ ਕਿਡਾਂ ਮੀਡੀਆਂ ਦੇ ਚੀਚੀ ਦਾ ਵੱਟ
ਲੋਕੀਂ ਰੋਂਦੇ ਅਥਰੋਂ ਸਾਹਿਬਾਨ ਰੋਂਦੀ ਰੁੱਤ
ਰੀਤੋਂ ਕੋਟ ਉਸਰੇ ਕੂੜ ਨਾ ਹੁੰਦੇ ਸੱਤ
ਮਰਦੀ ਕਲਮਾ ਨਾ ਭਰਾਂ ਹੋਰ ਕੁਬੋਲਾਂ ਜੱਟ