ਮਿਰਜ਼ਾ ਸਾਹਿਬਾਂ

ਸਾਹਿਬਾਨ ਦੀ ਜ਼ਾਰੀ

53 ۔
ਸਾਹਿਬਾਨ ਦੀ ਜ਼ਾਰੀ

ਨੈਣ ਬਦੂਕਾਂ ਕਿਸ ਕੇ ਅੱਗ ਪ੍ਰੇਮ ਦੀ ਲਾਅ
ਜ਼ੁਲਫ਼ਾਂ ਦੀ ਕਰ ਜਾ ਮੱਕੀ ਜਾ ਖਿਲਾਰੀ ਦਾ
ਤੱਕ ਨਿਸ਼ਾਨਾ ਖਰਲ ਨੂੰ ਦਿੱਤੀ ਕਲਾ ਜਗਾ
ਹੋਏ ਜ਼ਖ਼ਮ ਇਜ਼ ਗ਼ੈਬ ਦੇ ਕੋਈ ਨਹੀਂ ਦਵਾ
ਅੱਠ ਵੇ ਕਰਮੋਂ ਬਾਹਮਣਾਂ ਲੈ ਸੁਨੇਹੜਾ ਜਾ
ਆਖੀਂ ਮਿਰਜ਼ੇ ਖਰਲ ਨੂੰ ਕਦੀ ਸਿਆਲੀਂ ਆ
ਲੱਗਾ ਤਮਾਚਾ ਇਸ਼ਕ ਦਾ ਰਹਿ ਗਈ ਖ਼ਬਰ ਨਾ ਕਾ
ਆਹਰਨ ਹੋਈ ਆਂ ਫਾੜੀਆਂ ਖੱਲਾਂ ਮਿਲ਼ ਗਏਤਾ
ਰੋਂਦੀਆਂ ਨੀਰ ਨਖਟੀਆ ਲੈਂਦੀ ਉਭੜੇ ਸਾਹ