ਮਿਰਜ਼ਾ ਸਾਹਿਬਾਂ

ਮਿਰਜ਼ੇ ਤੇ ਮਾਂ ਦੀ ਗੱਲਬਾਤ

9۔ ਮਿਰਜ਼ੇ ਦਾ ਮਾਂ ਨੂੰ ਸਵਾਲ

ਮਾਏ ਨੀ ਸੁਣ ਮੀਰਈਏ ਦਸ ਦਿਲੇ ਦੀ ਗੱਲ
ਦੱਸੀਂ ਝਬ ਮਕਾਨ ਤੋਂ ਮੁਸ਼ਕਿਲ ਜਿਥੋਂ ਹੱਲ
ਬਾਜ਼ੀ ਬਾਝੋਂ ਲੜਕੀਆਂ ਝੂਠੇ ਰੰਗਮਹਿਲ

10۔ ਮਾਂ ਦਾ ਜਵਾਬ

ਖ਼ਾਦਮ ਨੂਸ਼ੋਹ ਪੈਰ ਤੋਂ ਮੁਡ਼ ਕਦੀਮੀ ਪੈਰ
ਆਹਈਂ ਅੰਦਰ ਸ਼ਕਮ ਦੇ ਆਨ ਪਵਾਇਆ ਸ਼ੇਰ
ਮਨ ਲੈ ਸੱਚੇ ਰੱਬ ਨੂੰ ਰੌਸ਼ਨ ਬਦਰ ਮੁਨੀਰ