ਘਰ ਵਿੱਚ ਲੱਖ ਦੁਸ਼ਮਣ ਲੱਖ ਦੋਸਤ

ਘਰ ਵਿੱਚ ਲੱਖ ਦੁਸ਼ਮਣ ਲੱਖ ਦੋਸਤ, ਤੋਂ ਬਾਹਰ ਫਿਰੇਂ ਢੁਢੀਂਦਾ
ਦਾਅਵਾ ਹਿਰਸ ਗ਼ਰੂਰ ਜਹਾਨੀ, ਨਹੀਂ ਘਰ ਵਿੱਚ ਹੁਕਮ ਮਨੀਂਦਾ
ਇਹ ਦੁਸ਼ਮਣ ਘਰ ਦੇ ਲੱਖ ਸੋਲਾਂ, ਨਹੀਂ ਜਬ ਲੱਗ ਸਾਫ਼ ਕਰੇਂਦਾ
ਜਿਉਂਦਿਆਂ ਵਿੱਚ ਜਾਣ ਨਾ ਹਾਸ਼ਿਮ, ਜੀਂਦੇ ਘਰ ਵਿੱਚ ਸ਼ੇਰ ਬੋਕੀਨਦਾ