ਮੈਨੂੰ ਖ਼ਬਰ ਨਹੀਂ ਦਿਲ ਮੇਰਾ

ਮੈਨੂੰ ਖ਼ਬਰ ਨਹੀਂ ਦਿਲ ਮੇਰਾ, ਏਸ ਜਾ ਘ ਵਿੱਚ ਵੱਸ ਦਾ
ਅਚਰਜ ਦੇਖ ਇਸ਼ਕ ਨੂੰ ਯਾਰੋ, ਭਲਾ ਕੌਣ ਕੋਈ ਜਾ ਦਸ ਦਾ
ਨਾ ਉਹ ਦਾਮ ਵਿਛਾਈ ਵੱਸ ਦੀ, ਜਿੱਤ ਜਾ ਮੇਰਾ ਦਿਲ ਫਸਦਾ
ਹਾਸ਼ਿਮ ਬਹੁਤ ਦੇਵੇ ਦੁੱਖ ਪਿਆਰਾ, ਦਿਲ ਫੇਰ ਅਤੇ ਵੱਲ ਨੱਸਦਾ