ਮਾਏ ਬੈਠ ਇੱਕ੍ਹੀਂ ਵਿੱਚ ਵੇਖੀਂ

ਮਾਏ ਬੈਠ ਇੱਕ੍ਹੀਂ ਵਿੱਚ ਵੇਖੀਂ, ਮੈਨੂੰ ਚਾਕ ਕਿਹਾ ਕੁੱਝ ਦਿਸਦਾ
ਬੇਲੇ ਮਗਰ ਤਿਨ੍ਹਾਂ ਦੇ ਚੀਰੇ, ਜੀਂਦਾ ਨਾਮ ਨਹੀਂ ਪੁੱਤ ਕਿਸਦਾ
ਖੜੇ ਛੋੜ ਮਾਹੀ ਦਰ ਪਾਈਓ, ਕੋਈ ਸ਼ਾਨ ਲਿਬਾਸ ਨਾ ਜਿਸਦਾ
ਹਾਸ਼ਿਮ ਪੀੜ ਤਿਸੇ ਤਿੰਨ ਹੋਵੇ, ਕੋਈ ਘਾ ਦਿਖਾਵੇ ਜਿਸਦਾ