ਜਿਸ ਪਾਸੇ ਨਜ਼ਰਾਂ ਪਾਈਏ
ਨਫ਼ਰਤ ਨਫ਼ਰਤ ਦੱਸੇ

ਇਸ ਦੁਨੀਆ ਦੇ ਸਾਰੇ ਬਣਦੇ
ਹੋ ਗਏ ਕਿੰਨੇ ਲਿੱਸੇ