ਅੱਧੀ ਉਮਰ ਤੇ ਲਿੰਗ ਗਈ ਸਾਡੀ
ਪੂਰੀ ਵੀ ਲਿੰਗ ਜਾਨੀ
ਇਕ ਦਿਨ ਓੜਕ ਚੁੱਪ ਹੋ ਜਾਣੀ
ਚਾਟੀ ਦੁੱਧ ਮਧਾਣੀ