ਇੱਕ ਲਮਹਾ

ਬਦਲ ਦੱਸੇ
ਹਰ ਕੋਈ ਹੱਸੇ
ਪਾਣੀ ਦੇ ਵਿਚ
ਹਰ ਕੋਈ ਨੱਸੇ
ਗਾਰੇ ਦੇ ਵਿਚ
ਗੱਡ ਕੋਈ ਫਸੇ
ਜ਼ੁਲਫ਼ ਦੀ ਨਾਗਣ
ਦੂਰੋਂ ਡਸੇ
ਅੱਖੀਆਂ ਰਾਹੀਂ
ਜਿੰਦੜੀ ਖੁੱਸੇ
ਮੈਂ ਤੇ ਹੁਸਨ ਜੀ ਸੋਚ ਰਿਹਾ ਵਾਂ
ਇਸ ਦੁਨੀਆ ਵਿਚ ਬੁਰੇ ਈ ਫਸੇ