ਕੁ ਬਿੱਲ ਦੀਆਂ ਆਈਆਂ ਨੀਂਂ
ਅੱਖੀਆਂ ਨੇ ਝੜੀਆਂ ਲਾਈਆਂ ਨੇਂ

ਕਾਲੇ ਪ੍ਰਚਮ ਚਾਰ ਚੁਫ਼ੇਰੇ ਨੇਂ
ਹਰ ਪਾਸੇ ਗ਼ਮ ਦੇ ਡੇਰੇ ਨੇਂ
ਮੇਢੇ ਆਬਿਦ ਬੇੜੀਆਂ ਪਾਈਆਂ ਨੇਂ
ਕੁਰਬਲ ਦਿਆਂ ਆਈਆਂ ਨੀਂਂ

ਸੂਰਜ ਨੇ ਮੁਕਲਾ ਛੁਪਾਇਆ ਏ
ਪਰ ਜ਼ਾਲਮਾਂ ਜ਼ੁਲਮ ਕਮਾਇਆ ਏ
ਬੇਪਰਦਾ ਜ਼ਹਰਾ ਜਾਈਆਂ ਨੇਂ
ਕੁਰਬਲ ਦਿਆਂ ਆਈਆਂ ਨੀਂਂ

ਅਸਮਾਨ ਤੇ ਲਾਲੀ ਛਾਈ ਏ
ਅੱਜ ਦੁਸ਼ਮਣ ਪਿਆਸ ਬਿਜਾਈ ਏ
ਅਕਬਰ ਨੇ ਬਰਛਿਆਂ ਖਾਈਆਂ ਨੇਂ

ਸਿਰ ਦੇ ਕੇ ਦੇਣ ਬਚਾਇਆ ਏ
ਉਹਨੇ ਉੱਚਾ ਰੁਤਬਾ ਪਾਇਆ ਏ
ਹੁਣ ਮੁੱਕੀਆਂ ਲੱਖ ਖ਼ੁਦਾਈਆਂ ਨੇਂ
ਕੁਰਬਲ ਦਿਆਂ ਆਈਆਂ ਨੀਂਂ