ਰੱਬਾ! ਜਿਥੇ ਤੋਂ ਬੈਠਾ ਐਂ

ਹਿੰਮਤ ਨਹਿਰਾਂ ਕੱਢ ਦਿੰਦੀ ਏ
ਤੀਸ਼ੇ ਦੇ ਵਿਚ ਕੁਝ ਨਹੀਂ ਹੁੰਦਾ
ਰੱਬਾ! ਜਿਥੇ ਤੋਂ ਬੈਠਾ ਐਂ
ਓਥੇ ਤੀਕਰ ਪੁੱਜ ਨਹੀਂ ਹੁੰਦਾ