ਸੁਫ਼ਨਾ ਕੰਧ ਉਸਾਰੇ ਤੇ

ਤੇਰੇ ਝੂਟੇ ਕਾਰੇ ਤੇ
ਖ਼ਲਕਤ ਸੱਧਰਾਂ ਹਾਰੇ ਤੇ

ਗੋ, ਤੋਂ ਡਿੱਗਾ ਸੁਫ਼ਨੇ ਵਿਚ
ਇੱਟਾਂ , ਮਿੱਟੀ ਗਾਰੇ ਤੇ

ਇਹੋ ਈ ਮੁਮਕਿਨ ਹੋ ਸਕਦਾ ਏ
ਸੁਫ਼ਨਾ ਕੰਧ ਉਸਾਰੇ ਤੇ

ਚੰਨ ਵੀ ਡੁੱਬਦਾ ਡਿੱਠਾ ਮੈਂ
ਤਾਰੇ ਰਹੇ ਕਿਨਾਰੇ ਤੇ

ਵਾਅ ਤੇ ਕਾਹਦਾ ਜ਼ੋਰ
ਤੇਰੀ ਜ਼ੁਲਫ਼ ਖਿਲਾਰੇ ਤੇ