ਖੋਜ

ਸਾਵਣ

ਚੜ੍ਹਦੇ ਸਾਵਣ ਮੀਂਹ ਬਰਸਾਉਣ ਸਈਆਂ ਪੀਂਘਾਂ ਪਾਈਆਂ ਨੀ ਕਾਲ਼ੀ ਘਟਾ ਸਿਰੇ ਪਰ ਮੇਰੇ ਜ਼ਾਲਮ ਇਸ਼ਕ ਝੜਾਈਆਂ ਨੀ ਬਿਜਲੀ ਚਮਕੇ ਬਿਰਹੋਂ ਵਾਲੀ ਨੈਣਾਂ ਝੜੀਆਂ ਲਾਈਆਂ ਨੀ ਸੌਖਾ ਇਸ਼ਕ ਹਿਦਾਇਤ ਦੱਸੇ ਇਸ ਵਿਚ ਸਖ਼ਤ ਬੁਲਾਈਆਂ ਨੀ

See this page in:   Roman    ਗੁਰਮੁਖੀ    شاہ مُکھی
ਹਿਦਾਇਤ ਅੱਲ੍ਹਾ Picture

ਮੀਆਂ ਹਿਦਾਇਤ ਅਲੱਲਾ ਉਨੀਸਵੀਂ ਸਦੀ ਦੇ ਪੰਜਾਬੀ ਕਲਾਸਿਕੀ ਸ਼ਾਇਰ ਨੇਂ। ਆਪ ਲਾਹੌਰ ਦੇ ਵਸਨੀਕ ...

ਹਿਦਾਇਤ ਅੱਲ੍ਹਾ ਦੀ ਹੋਰ ਕਵਿਤਾ