ਚੜ੍ਹੇ ਵੈਸਾਖ ਵਿਸਾਖੀ ਹੋਈ ਘਰੀਂ ਸੁਦਾਗਰ ਆਏ ਨੀ
ਨਹੀਂ ਖ਼ਬਰ ਅਸਾਡੇ ਜਾਨੀ ਕਿਉਂ ਇਤਨੇ ਦਿਨ ਲਾਏ ਨੀ

ਖੁੱਲ੍ਹੇ ਕੇਸ ਗਲੇ ਵਿਚ ਮੇਰੇ ਸਈਆਂ ਸੀਸ ਗਨਦਾਏ ਨੀ
ਕੌਣ ਹਿਦਾਇਤ ਖ਼ਬਰ ਲੈ ਆਵੇ ਕਿਹੜਾ ਕਾਸਦ ਜਾਏ ਨੀ