ਅੱਖੀਆਂ ਵਿਚ ਤ੍ਰੇਲ

ਅੱਜ ਫ਼ਿਰ ਦੀਵੇ ਦੇ ਸੀਨੇ ਵਿਚ ਭੜਕੀ ਅੱਗ
ਅੱਜ ਫ਼ਿਰ ਸ਼ਾਮ ਉਦਾਸੀ
ਅੱਜ ਫ਼ਿਰ ਕੋਈ ਬੇ ਮੌਤੇ ਮੋਇਆ
ਅੱਜ ਫ਼ਿਰ ਕਿਸੇ ਨਾ ਲਈ ਸਾਰ

ਅੱਜ ਫ਼ਿਰ ਇੰਜ ਤੇ ਹੋਈ ਏ ਅੱਤ ਅਖ਼ੀਰ
ਅੱਜ ਫ਼ਿਰ ਮਿਲ ਗਈ ਕਿਸੇ ਬੇ ਦੋ ਸੇ ਨੂੰ ਸਜ਼ਾ
ਅੱਜ ਫ਼ਿਰ ਕੋਈ ਚਾਨਣ ਦੇ ਵਿਚ ਭੁੱਲ ਗਿਆ ਘਰ ਦਾ ਰਾਹ
ਬੱਸ ਕਰ ।।।।।
ਬੱਸ ਕਰ ਰੱਬਾ ਸੋਹਣਿਆ
ਹਨ ਈ ਕਰਾਦੇ ਮੇਲ਼
ਅੱਜ ਫ਼ਿਰ ਪਈ ਏ
ਅੱਖੀਆਂ ਵਿਚ ਤ੍ਰੇਲ