ਸੁਧਰ

ਸਾਈਆਂ
ਇੰਜ ਤੇ ਹਰ ਵਿਨੇ ਰਹਿਮਤ ਤੇਰੀ
ਹਰ ਘਰ, ਹਰ ਗੁਰਾਂ
ਮੈਂ ਰੁੱਖੀ ਮਿੱਸੀ ਖਾ ਕੇ ਵੀ
ਤੇਰਾ ਸ਼ੁਕਰ ਕਰਾਂ
ਪਰ ਅਰਸ਼ਾਂ ਵਾਲੀਆ ਫ਼ਰ ਵੀ
ਮੈਂ ਇਹੋ ਅਰਜ਼ ਕਰਾਂ
ਭਾਵੇਂ ਮੇਰੇ ਸਾਹ ਵੀ ਉਹਨੂੰ ਦੀਦੇ
ਸ਼ਾਲਾ
ਜਿਉਂਦੀ ਰੱਖੀਂ ਮੇਰੀ ਕਰਮਾਂ ਵਾਲੀ ਮਾਂ