ਹੋਸ਼ ਭੁਲਾਇਆ ਸੂਰਤ ਗਵਾਈ

ਹੋਸ਼ ਭੁਲਾਇਆ ਸੂਰਤ ਗਵਾਈ
ਇਸ਼ਕ ਦਾ ਪਾਇਆ ਬਾਣਾ

ਡਾਢਾ ਮੁਸ਼ਕਿਲ ਰਸਤਾ ਮਿਲਿਆ
ਕੀਤਾ ਕੀ ਅੰਞਾਣਾ

ਥੱਕ ਕੇ ਇੰਜ ਖਲੋ ਨਾ ਰਾਹ ਵਿਚ
ਤੋਂ ਇਹ ਪੰਧ ਮਕਾਨਾ

ਇਸ਼ਕ ਦੇ ਸ਼ੋਹ ਵਿਚ ਰੁੜ੍ਹਿਆ ਜਿਹੜਾ
ਓੜਕ ਇਸ ਤੁਰ ਜਾਣਾ

ਦਿਲ ਨੂੰ ਇਹ ਸਮਝਾਨਾ