ਇਕ ਅਦਬੀ ਰਸਾਲੇ ਦੀ ਜ਼ਨਾਨਾ ਐਡੀਟਰ ਲਈ

ਤੇਰੇ ਖ਼ੌਫ਼ ਦਾ ਜਾਦੂ
ਸਿਰ ਚੜ੍ਹ
ਏਨੀ ਉੱਚੀ,
ਏਨੀ ਉੱਚੀ ਚੀਕਿਆ
ਕਿ ਸੱਤ ਸਮੁੰਦਰ ਟੱਪ ਕੇ
ਮੇਰੀਆਂ ਲੱਤਾਂ ਰਾਹੀਂ
ਮੇਰੇ ਦਿਲ ਤੋਂ ਲੰਘ
ਉਹਦੀਆਂ ਚੀਕਾਂ
ਮੇਰੀ ਸੰਗੀ ਨਿਪੁੰਨ
۔۔
ਮੇਰੀ ਖ਼ਵਾਹਿਸ਼ਾਂ ਦਿਆਂ ਤਣਾਵਾਂ
ਤੇਰੇ ਪੇਡੂ ਗੁੰਝਲ ਪਾਏ
ਮੇਰਾ ਮਿਲ ਬੈਠਿਆਂ ਅਸਮਾਨ
ਮੈਨੂੰ ਸਾਹ ਨਾ ਲਿਓਨ ਦੇਣ